ਜਾਰੀ ਕੀਤੀ ਗਈ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Issued_ਜਾਰੀ ਕੀਤੀ ਗਈ: ਕੋਈ ਅਧਿਸੂਚਨਾ ਉਦੋਂ ਜਾਰੀ ਕੀਤੀ ਗਈ ਸਮਝੀ ਜਾਂਦੀ ਹੈ ਜਦੋਂ ਉਸ ਤੇ ਦਸਖ਼ਤ ਹੋ ਗਏ ਹੋਣ , ਹਵਾਲੇ ਕਰ ਦਿੱਤੀ ਗਈ ਹੋਵੇ ਅਤੇ ਸਰਕਾਰੀ ਗਜ਼ਟ ਵਿਚ ਪ੍ਰਕਾਸ਼ਤ ਕੀਤੇ ਜਾਣ ਲਈ ਭੇਜ ਦਿੱਤੀ ਗਈ ਹੋਵੇ (ਮੰਗਲ ਸਿੰਘ ਬਨਾਮ ਐਡੀਸ਼ਨਲ ਡਾਇਰੈਕਟਰ , ਪੰਜਾਬ (1967) ਪੰ. ਲ.ਰਿ.898)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.